歌词
ਤੂੰ Trump ਦੇ ਵਰਗਾ ਐ, ਮੈਂ Obama'e ਵਰਗੀ ਆਂ
ਤੂੰ Trump ਦੇ ਵਰਗਾ ਐ, ਮੈਂ Obama'e ਵਰਗੀ ਆਂ
ਤੈਨੂੰ ਕਿਉਂ ਲੱਗਦਾ ਕਿ ਮੈਂ ਕਿੱਸੇ drama'e ਵਰਗੀ ਆਂ?
ਤੂੰ ਚੀਜ਼ ਪਿਆਰੀ ਐਂ, ਇਹਨੂੰ ਸੰਭਾਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
ਗੱਲਾਂ ਵਿੱਚ ਲਾਕੇ ਤੂੰ, ਤਾਜ਼ ਮਹਿਲ ਵਿਕਾ ਸਕਦੈ
ਜਿੰਨਾ ਤੂੰ ਝੂਠਾ ਐਂ, politics ਤੂੰ ਜਾ ਸਕਦੈ
Politics ਨੂੰ ਜਾ ਸਕਦੈ
ਮੈਥੋਂ ਨਾ ਸੱਚ ਛੁਪਾਇਆ ਕਰ
ਜਿੱਥੇ ਜਾਣਾ, ਦੱਸ ਕੇ ਜਾਇਆ ਕਰ
ਮੈਂ ਫ਼ਿਰ ਤੈਨੂੰ ਕੁੱਛ ਨਹੀਂ ਕਹਿੰਦੀ
ਕੁੱਛ ਖਾਣ ਨੂੰ ਲੈ ਕੇ ਆਇਆ ਕਰ
'ਤੇ ਘੰਟਾ-ਘੰਟਾ waiting ਵਿੱਚ ਨਾ call ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
ਓਏ, ਤੂੰ Brad Pitt Vadda, ਨਾ ਗੇੜੀਆਂ ਲਾਇਆ ਕਰ
ਜੇ ਕੁੜੀ ਨਾਲ meeting ਐ, ਮੈਨੂੰ ਨਾਲ ਲਿਜਾਇਆ ਕਰ
ਹੋ, ਮੈਨੂੰ ਨਾਲ ਲਿਜਾਇਆ ਕਰ
ਤੈਨੂੰ ਕੁੜੀਆਂ ਨਾਲ ਮਿਲਾਉਂਦੇ ਨੇ
ਤੇਰੇ ਦੋਸਤ ਹੀ ਤੈਨੂੰ ਪਿਲਾਉਂਦੇ ਨੇ
ਇਹ ਕੈਸਾ ਰੰਗ ਕਰਾਇਆ ਐ?
ਤੈਨੂੰ ਕੀ-ਕੀ ਓਹ ਸਿਖਾਉਂਦੇ ਨੇ?
ਛੋਟੇ ਹੀ ਚੰਗੇ ਲੱਗਦੇ, ਛੋਟੇ ਵਾਲ਼ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
专辑信息
1.Khyaal Rakhya Kar